ਤਰਕਸ਼ੀਲ (1) ਮਈ-ਜੂਨ 1986, Tarksheel, May-June 1986
Bookreader Item Preview
Share or Embed This Item
texts
ਤਰਕਸ਼ੀਲ (1) ਮਈ-ਜੂਨ 1986, Tarksheel, May-June 1986
- Publication date
- 2022-12-20
- Topics
- ਤਰਕਸ਼ੀਲ, ਪੰਜਾਬੀ ਮੈਗਜ਼ੀਨ, ਤਰਕਸ਼ੀਲ ਸੁਸਾਇਟੀ ਪੰਜਾਬ, ਸਟਾਲਿਨਜੀਤ ਬਰਾੜ (ਡਾ.)
- Collection
- booksbylanguage_panjabi; booksbylanguage
- Language
- Panjabi
- Item Size
- 67.8M
ਤਰਕਸ਼ੀਲ
‘ਤਰਕਸ਼ੀਲ’ ਮੈਗ਼ਜ਼ੀਨ, ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.) ਵੱਲੋਂ ਮਈ 1986 ਵਿੱਚ ਸ਼ੁਰੂ ਕੀਤਾ ਗਿਆ ਜੋ ਤਰਕਸ਼ੀਲ ਅਤੇ ਵਿਗਿਆਨਕ ਨਜ਼ਰੀਏ ਨੂੰ ਸਮਰਪਿਤ ਹੈ। ਇਸ ਵਿੱਚ ਕੁਦਰਤੀ ਵਰਤਾਰਿਆਂ ਦੀ ਵਿਗਿਆਨਕ ਵਿਆਖਿਆ ਤੋਂ ਲੈ ਕੇ ਵਿਅਕਤੀਗਤ ਅਤੇ ਸਮਾਜਿਕ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ, ਮੁੱਦਿਆਂ ਅਤੇ ਮਸਲਿਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਣਨ, ਸਮਝਣ ਅਤੇ ਪਰਖਣ ਲਈ ਰਾਹ ਦਰਸਾਇਆ ਜਾਂਦਾ ਹੈ। ਇਸ ਦੌਰਾਨ ਕੁਝ ਤਕਨੀਕੀ ਕਾਰਣਾਂ ਕਰਕੇ ਇਹ ਮਈ 1987 ਤੋਂ ਅਪ੍ਰੈਲ 1989 ਤੱਕ (ਦੋ ਸਾਲ) ਵਿਗਿਆਨਕ ਵਿਚਾਰ ਦੇ ਨਾਮ ਹੇਠ ਵੀ ਛਪਦਾ ਰਿਹਾ। ਤਰਕਸ਼ੀਲ ਸੋਸਾਇਟੀ ਪੰਜਾਬ ਦੇ ਕਾਰਕੁੰਨਾਂ ਦੇ ਸਰਗਰਮ ਯੋਗਦਾਨ ਅਤੇ ਲੋਕਾਂ ਦੇ ਨਿੱਘੇ ਹੁੰਗਾਰੇ ਸਦਕਾ ਇਹ ਪੰਜਾਬੀ ਦੇ ਸਭ ਤੋਂ ਵਧ ਛਪਣ ਵਾਲੇ ਮੈਗ਼ਜ਼ੀਨਾਂ ਵਿੱਚ ਸ਼ਾਮਲ ਹੈ। ਹੁਣ ਇਸ ਦੇ ਸਾਰੇ ਅੰਕਾਂ ਨੂੰ ਇੰਟਰਨੈੱਟ ਉੱਤੇ ਉਪਲਬਧ ਕਰ ਦੇਣ ਨਾਲ ਇਹ ਨਿਵੇਕਲਾ ਅਤੇ ਬਹੁਮੁੱਲਾ ਮੈਟਰ, ਨਵੇਂ ਪੁਰਾਣੇ ਸਾਰੇ ਪਾਠਕਾਂ, ਖੋਜੀਆਂ ਅਤੇ ਕਾਰਕੁੰਨਾਂ ਦੀ ਪਹੁੰਚ ਵਿੱਚ ਹੋ ਜਾਵੇਗਾ।
ਇਸ ਅੰਕ ਦਾ ਤਤਕਰਾ ਹੇਠ ਲਿਖੇ ਅਨੁਸਾਰ ਹੈ-
1. ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦਾ ਇਤਿਹਾਸ - ਰਜਿੰਦਰ ਭਦੌੜ
2. ਤੁਹਾਡੇ ਧਰਮ ਦੀ ਖੈ- ਰਾਹੁਲ ਸੰਕਰਤਾਇਨ
3. ਜਾਦੂ ਇੱਕ ਕਲਾ ਜਾਦੂ ਇੱਕ ਧੋਖਾ- ਰਾਜਪਾਲ ਸਿੰਘ
4. ਬੋਦੀ ਵਾਲਾ ਤਾਰਾ ਚੜਿਆ ਘਰ ਘਰ ਹੋਣ ਵਿਚਾਰਾਂ ਨੇ - ਡਾ. ਵੀ. ਐਸ. ਸੋਨੀ
5. ਸਿਨੇਮਾ ਤੇ ਲੋਕ - ਅਮੀਰਜੀਤ
6. ਮਾਰਕਸਵਾਦ ਅਤੇ ਭਗਵਤ ਗੀਤਾ (ਪੁਸਤਕ ਰੀਵਿਊ) - ਜਸਪਾਲ ਸਿੰਘ
- Addeddate
- 2022-12-20 09:30:31
- Collection_added
- booksbylanguage
- Identifier
- 1-1986-tarksheel-may-june-1986
- Identifier-ark
- ark:/13960/s2t91v2sv75
- Ocr
- tesseract 5.2.0-1-gc42a
- Ocr_detected_lang
- pa
- Ocr_detected_lang_conf
- 1.0000
- Ocr_detected_script
- Latin
- Ocr_detected_script_conf
- 0.5968
- Ocr_module_version
- 0.0.18
- Ocr_parameters
- -l pan
- Pdf_module_version
- 0.0.20
- Ppi
- 384
- Scanner
- Internet Archive HTML5 Uploader 1.7.0
- Year
- 2022
comment
Reviews
270 Views
DOWNLOAD OPTIONS
For users with print-disabilities
IN COLLECTIONS
Panjabi : Books by LanguageUploaded by Stalinjeet Brar (Dr.) on
Open Library